ਜ਼ਬੂਰ 34:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਦੁਖੀ ਇਨਸਾਨ ਨੇ ਪੁਕਾਰਿਆ ਅਤੇ ਯਹੋਵਾਹ ਨੇ ਉਸ ਦੀ ਪੁਕਾਰ ਸੁਣੀ। ਪਰਮੇਸ਼ੁਰ ਨੇ ਉਸ ਨੂੰ ਸਾਰੀਆਂ ਮੁਸ਼ਕਲਾਂ ਵਿੱਚੋਂ ਕੱਢਿਆ।+ ਯਸਾਯਾਹ 66:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਮੇਰੇ ਹੀ ਹੱਥ ਨੇ ਇਹ ਸਾਰੀਆਂ ਚੀਜ਼ਾਂ ਬਣਾਈਆਂਅਤੇ ਇਸ ਤਰ੍ਹਾਂ ਉਹ ਹੋਂਦ ਵਿਚ ਆਈਆਂ,” ਯਹੋਵਾਹ ਐਲਾਨ ਕਰਦਾ ਹੈ।+ “ਫਿਰ ਮੈਂ ਉਸ ਵੱਲ ਧਿਆਨ ਦਿਆਂਗਾਜੋ ਨਿਮਰ ਤੇ ਟੁੱਟੇ ਮਨ ਵਾਲਾ ਹੈ ਅਤੇ ਮੇਰੀਆਂ ਗੱਲਾਂ ਤੋਂ ਕੰਬਦਾ ਹੈ।*+
6 ਇਸ ਦੁਖੀ ਇਨਸਾਨ ਨੇ ਪੁਕਾਰਿਆ ਅਤੇ ਯਹੋਵਾਹ ਨੇ ਉਸ ਦੀ ਪੁਕਾਰ ਸੁਣੀ। ਪਰਮੇਸ਼ੁਰ ਨੇ ਉਸ ਨੂੰ ਸਾਰੀਆਂ ਮੁਸ਼ਕਲਾਂ ਵਿੱਚੋਂ ਕੱਢਿਆ।+
2 “ਮੇਰੇ ਹੀ ਹੱਥ ਨੇ ਇਹ ਸਾਰੀਆਂ ਚੀਜ਼ਾਂ ਬਣਾਈਆਂਅਤੇ ਇਸ ਤਰ੍ਹਾਂ ਉਹ ਹੋਂਦ ਵਿਚ ਆਈਆਂ,” ਯਹੋਵਾਹ ਐਲਾਨ ਕਰਦਾ ਹੈ।+ “ਫਿਰ ਮੈਂ ਉਸ ਵੱਲ ਧਿਆਨ ਦਿਆਂਗਾਜੋ ਨਿਮਰ ਤੇ ਟੁੱਟੇ ਮਨ ਵਾਲਾ ਹੈ ਅਤੇ ਮੇਰੀਆਂ ਗੱਲਾਂ ਤੋਂ ਕੰਬਦਾ ਹੈ।*+