1 ਇਤਿਹਾਸ 17:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਮੈਂ ਆਪਣੀ ਪਰਜਾ ਇਜ਼ਰਾਈਲ ਲਈ ਇਕ ਜਗ੍ਹਾ ਠਹਿਰਾਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਵਸਾਵਾਂਗਾ ਤੇ ਉਹ ਉੱਥੇ ਰਹਿਣਗੇ ਅਤੇ ਫਿਰ ਕਦੇ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ; ਦੁਸ਼ਟ ਆਦਮੀ ਉਨ੍ਹਾਂ ʼਤੇ ਦੁਬਾਰਾ ਅਤਿਆਚਾਰ ਨਹੀਂ ਕਰਨਗੇ* ਜਿਵੇਂ ਉਹ ਬੀਤੇ ਸਮੇਂ ਵਿਚ ਕਰਦੇ ਸਨ,+
9 ਮੈਂ ਆਪਣੀ ਪਰਜਾ ਇਜ਼ਰਾਈਲ ਲਈ ਇਕ ਜਗ੍ਹਾ ਠਹਿਰਾਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਵਸਾਵਾਂਗਾ ਤੇ ਉਹ ਉੱਥੇ ਰਹਿਣਗੇ ਅਤੇ ਫਿਰ ਕਦੇ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ; ਦੁਸ਼ਟ ਆਦਮੀ ਉਨ੍ਹਾਂ ʼਤੇ ਦੁਬਾਰਾ ਅਤਿਆਚਾਰ ਨਹੀਂ ਕਰਨਗੇ* ਜਿਵੇਂ ਉਹ ਬੀਤੇ ਸਮੇਂ ਵਿਚ ਕਰਦੇ ਸਨ,+