ਕਹਾਉਤਾਂ 24:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਜੇ ਤੂੰ ਕਹੇਂ, “ਪਰ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ,”ਤਾਂ ਜਿਹੜਾ ਦਿਲਾਂ* ਨੂੰ ਜਾਂਚਦਾ ਹੈ, ਭਲਾ ਉਹ ਇਹ ਨਹੀਂ ਸਮਝਦਾ?+ ਹਾਂ, ਤੇਰੇ ʼਤੇ ਨਿਗਾਹ ਰੱਖਣ ਵਾਲਾ ਜਾਣਦਾ ਹੈਅਤੇ ਉਹ ਹਰੇਕ ਨੂੰ ਉਸ ਦੀ ਕਰਨੀ ਦਾ ਫਲ ਦੇਵੇਗਾ।+ ਇਬਰਾਨੀਆਂ 4:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਨਾਲੇ ਜਿਸ ਨੂੰ ਅਸੀਂ ਲੇਖਾ ਦੇਣਾ ਹੈ, ਉਸ ਦੀਆਂ ਨਜ਼ਰਾਂ ਤੋਂ ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਲੁਕੀ ਹੋਈ ਨਹੀਂ ਹੈ,+ ਸਗੋਂ ਹਰ ਚੀਜ਼ ਉਸ ਦੇ ਸਾਮ੍ਹਣੇ ਬੇਪਰਦਾ ਹੈ ਅਤੇ ਉਹ ਸਭ ਕੁਝ ਸਾਫ਼-ਸਾਫ਼ ਦੇਖ ਸਕਦਾ ਹੈ।+
12 ਜੇ ਤੂੰ ਕਹੇਂ, “ਪਰ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ,”ਤਾਂ ਜਿਹੜਾ ਦਿਲਾਂ* ਨੂੰ ਜਾਂਚਦਾ ਹੈ, ਭਲਾ ਉਹ ਇਹ ਨਹੀਂ ਸਮਝਦਾ?+ ਹਾਂ, ਤੇਰੇ ʼਤੇ ਨਿਗਾਹ ਰੱਖਣ ਵਾਲਾ ਜਾਣਦਾ ਹੈਅਤੇ ਉਹ ਹਰੇਕ ਨੂੰ ਉਸ ਦੀ ਕਰਨੀ ਦਾ ਫਲ ਦੇਵੇਗਾ।+
13 ਨਾਲੇ ਜਿਸ ਨੂੰ ਅਸੀਂ ਲੇਖਾ ਦੇਣਾ ਹੈ, ਉਸ ਦੀਆਂ ਨਜ਼ਰਾਂ ਤੋਂ ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਲੁਕੀ ਹੋਈ ਨਹੀਂ ਹੈ,+ ਸਗੋਂ ਹਰ ਚੀਜ਼ ਉਸ ਦੇ ਸਾਮ੍ਹਣੇ ਬੇਪਰਦਾ ਹੈ ਅਤੇ ਉਹ ਸਭ ਕੁਝ ਸਾਫ਼-ਸਾਫ਼ ਦੇਖ ਸਕਦਾ ਹੈ।+