ਜ਼ਬੂਰ 73:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਜਦੋਂ ਮੈਂ ਦੁਸ਼ਟਾਂ ਨੂੰ ਖ਼ੁਸ਼ਹਾਲ ਜ਼ਿੰਦਗੀ ਜੀਉਂਦੇ ਦੇਖਿਆ,ਤਾਂ ਮੈਨੂੰ ਘਮੰਡੀਆਂ ਨਾਲ ਈਰਖਾ ਹੋ ਗਈ।+ ਜ਼ਬੂਰ 74:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਹੇ ਪਰਮੇਸ਼ੁਰ, ਹੋਰ ਕਿੰਨਾ ਚਿਰ ਵੈਰੀ ਤੈਨੂੰ ਲਲਕਾਰਦੇ ਰਹਿਣਗੇ?+ ਕੀ ਦੁਸ਼ਮਣ ਹਮੇਸ਼ਾ ਤੇਰੇ ਨਾਂ ਦਾ ਨਿਰਾਦਰ ਕਰਦੇ ਰਹਿਣਗੇ?+
10 ਹੇ ਪਰਮੇਸ਼ੁਰ, ਹੋਰ ਕਿੰਨਾ ਚਿਰ ਵੈਰੀ ਤੈਨੂੰ ਲਲਕਾਰਦੇ ਰਹਿਣਗੇ?+ ਕੀ ਦੁਸ਼ਮਣ ਹਮੇਸ਼ਾ ਤੇਰੇ ਨਾਂ ਦਾ ਨਿਰਾਦਰ ਕਰਦੇ ਰਹਿਣਗੇ?+