ਜ਼ਬੂਰ 95:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 95 ਆਓ ਆਪਾਂ ਖ਼ੁਸ਼ੀ ਨਾਲ ਯਹੋਵਾਹ ਦੀ ਜੈ-ਜੈ ਕਾਰ ਕਰੀਏ! ਆਓ ਆਪਾਂ ਖ਼ੁਸ਼ੀ ਨਾਲ ਆਪਣੀ ਮੁਕਤੀ ਦੀ ਚਟਾਨ ਦੇ ਜਸ ਗਾਈਏ।+ 2 ਆਓ ਆਪਾਂ ਧੰਨਵਾਦ ਕਰਦੇ ਹੋਏ ਉਸ ਦੀ ਹਜ਼ੂਰੀ ਵਿਚ ਆਈਏ;+ਆਓ ਆਪਾਂ ਗੀਤ ਗਾਈਏ ਅਤੇ ਉਸ ਦੀ ਜੈ-ਜੈ ਕਾਰ ਕਰੀਏ। ਜ਼ਬੂਰ 98:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਹੇ ਸਾਰੀ ਧਰਤੀ, ਯਹੋਵਾਹ ਲਈ ਖ਼ੁਸ਼ੀ ਨਾਲ ਜਿੱਤ ਦੇ ਨਾਅਰੇ ਲਾ। ਬਾਗ਼-ਬਾਗ਼ ਹੋ, ਖ਼ੁਸ਼ੀ ਨਾਲ ਉਸ ਦੀ ਜੈ-ਜੈ ਕਾਰ ਕਰ ਅਤੇ ਗੁਣਗਾਨ ਕਰ।*+
95 ਆਓ ਆਪਾਂ ਖ਼ੁਸ਼ੀ ਨਾਲ ਯਹੋਵਾਹ ਦੀ ਜੈ-ਜੈ ਕਾਰ ਕਰੀਏ! ਆਓ ਆਪਾਂ ਖ਼ੁਸ਼ੀ ਨਾਲ ਆਪਣੀ ਮੁਕਤੀ ਦੀ ਚਟਾਨ ਦੇ ਜਸ ਗਾਈਏ।+ 2 ਆਓ ਆਪਾਂ ਧੰਨਵਾਦ ਕਰਦੇ ਹੋਏ ਉਸ ਦੀ ਹਜ਼ੂਰੀ ਵਿਚ ਆਈਏ;+ਆਓ ਆਪਾਂ ਗੀਤ ਗਾਈਏ ਅਤੇ ਉਸ ਦੀ ਜੈ-ਜੈ ਕਾਰ ਕਰੀਏ।
4 ਹੇ ਸਾਰੀ ਧਰਤੀ, ਯਹੋਵਾਹ ਲਈ ਖ਼ੁਸ਼ੀ ਨਾਲ ਜਿੱਤ ਦੇ ਨਾਅਰੇ ਲਾ। ਬਾਗ਼-ਬਾਗ਼ ਹੋ, ਖ਼ੁਸ਼ੀ ਨਾਲ ਉਸ ਦੀ ਜੈ-ਜੈ ਕਾਰ ਕਰ ਅਤੇ ਗੁਣਗਾਨ ਕਰ।*+