ਜ਼ਬੂਰ 27:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਆਪਣਾ ਮੂੰਹ ਮੇਰੇ ਤੋਂ ਨਾ ਲੁਕਾ।+ ਗੁੱਸੇ ਵਿਚ ਆ ਕੇ ਆਪਣੇ ਸੇਵਕ ਨੂੰ ਨਾ ਠੁਕਰਾ। ਤੂੰ ਮੇਰਾ ਮਦਦਗਾਰ ਹੈਂ;+ਹੇ ਮੇਰੇ ਮੁਕਤੀਦਾਤੇ ਪਰਮੇਸ਼ੁਰ, ਮੈਨੂੰ ਨਾ ਤਿਆਗ ਅਤੇ ਮੈਨੂੰ ਨਾ ਛੱਡ। ਵਿਰਲਾਪ 1:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਹੇ ਯਹੋਵਾਹ, ਦੇਖ! ਮੈਂ ਬਹੁਤ ਦੁਖੀ ਹਾਂ। ਮੇਰੇ ਅੰਦਰ* ਹਲਚਲ ਮਚੀ ਹੋਈ ਹੈ। ਮੇਰਾ ਦਿਲ ਟੁੱਟ ਗਿਆ ਹੈ ਕਿਉਂਕਿ ਮੈਂ ਬਗਾਵਤ ਕਰਨ ਵਿਚ ਹੱਦ ਕਰ ਦਿੱਤੀ ਹੈ।+ ਬਾਹਰ ਤਲਵਾਰ ਮੇਰੇ ਬੱਚਿਆਂ ਨੂੰ ਮੇਰੇ ਤੋਂ ਖੋਹ ਰਹੀ ਹੈ;+ ਘਰ ਦੇ ਅੰਦਰ ਮੌਤ ਦਾ ਸਾਇਆ ਹੈ।
9 ਆਪਣਾ ਮੂੰਹ ਮੇਰੇ ਤੋਂ ਨਾ ਲੁਕਾ।+ ਗੁੱਸੇ ਵਿਚ ਆ ਕੇ ਆਪਣੇ ਸੇਵਕ ਨੂੰ ਨਾ ਠੁਕਰਾ। ਤੂੰ ਮੇਰਾ ਮਦਦਗਾਰ ਹੈਂ;+ਹੇ ਮੇਰੇ ਮੁਕਤੀਦਾਤੇ ਪਰਮੇਸ਼ੁਰ, ਮੈਨੂੰ ਨਾ ਤਿਆਗ ਅਤੇ ਮੈਨੂੰ ਨਾ ਛੱਡ।
20 ਹੇ ਯਹੋਵਾਹ, ਦੇਖ! ਮੈਂ ਬਹੁਤ ਦੁਖੀ ਹਾਂ। ਮੇਰੇ ਅੰਦਰ* ਹਲਚਲ ਮਚੀ ਹੋਈ ਹੈ। ਮੇਰਾ ਦਿਲ ਟੁੱਟ ਗਿਆ ਹੈ ਕਿਉਂਕਿ ਮੈਂ ਬਗਾਵਤ ਕਰਨ ਵਿਚ ਹੱਦ ਕਰ ਦਿੱਤੀ ਹੈ।+ ਬਾਹਰ ਤਲਵਾਰ ਮੇਰੇ ਬੱਚਿਆਂ ਨੂੰ ਮੇਰੇ ਤੋਂ ਖੋਹ ਰਹੀ ਹੈ;+ ਘਰ ਦੇ ਅੰਦਰ ਮੌਤ ਦਾ ਸਾਇਆ ਹੈ।