ਅਜ਼ਰਾ 9:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹੇ ਸਾਡੇ ਪਰਮੇਸ਼ੁਰ, ਤੂੰ ਸਾਡੀਆਂ ਗ਼ਲਤੀਆਂ ਅਨੁਸਾਰ ਸਾਡੇ ਨਾਲ ਪੇਸ਼ ਨਹੀਂ ਆਇਆ+ ਅਤੇ ਤੂੰ ਸਾਨੂੰ, ਜੋ ਇੱਥੇ ਮੌਜੂਦ ਹਾਂ, ਬਚਾਇਆ ਹੈ।+ ਸਾਡੇ ਬੁਰੇ ਕੰਮਾਂ ਕਰਕੇ ਤੇ ਸਾਡੇ ਵੱਡੇ ਅਪਰਾਧ ਕਰਕੇ ਸਾਡੇ ਨਾਲ ਜੋ ਵੀ ਬੀਤਿਆ, ਉਸ ਤੋਂ ਬਾਅਦ ਜ਼ਬੂਰ 130:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੇ ਯਾਹ,* ਜੇ ਤੂੰ ਸਾਡੀਆਂ ਗ਼ਲਤੀਆਂ ਦੇਖਦਾ ਰਹਿੰਦਾ,*ਤਾਂ ਹੇ ਯਹੋਵਾਹ, ਕੌਣ ਤੇਰੇ ਸਾਮ੍ਹਣੇ ਖੜ੍ਹਾ ਰਹਿ ਸਕਦਾ?+ ਯਸਾਯਾਹ 55:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਦੁਸ਼ਟ ਆਪਣੇ ਰਾਹ ਨੂੰ ਛੱਡੇ+ਅਤੇ ਬੁਰਾ ਆਦਮੀ ਆਪਣੇ ਖ਼ਿਆਲਾਂ ਨੂੰ;ਉਹ ਯਹੋਵਾਹ ਵੱਲ ਮੁੜੇ ਜੋ ਉਸ ʼਤੇ ਰਹਿਮ ਕਰੇਗਾ,+ਹਾਂ, ਸਾਡੇ ਪਰਮੇਸ਼ੁਰ ਵੱਲ ਕਿਉਂਕਿ ਉਹ ਖੁੱਲ੍ਹੇ ਦਿਲ ਨਾਲ ਮਾਫ਼ ਕਰੇਗਾ।+
13 ਹੇ ਸਾਡੇ ਪਰਮੇਸ਼ੁਰ, ਤੂੰ ਸਾਡੀਆਂ ਗ਼ਲਤੀਆਂ ਅਨੁਸਾਰ ਸਾਡੇ ਨਾਲ ਪੇਸ਼ ਨਹੀਂ ਆਇਆ+ ਅਤੇ ਤੂੰ ਸਾਨੂੰ, ਜੋ ਇੱਥੇ ਮੌਜੂਦ ਹਾਂ, ਬਚਾਇਆ ਹੈ।+ ਸਾਡੇ ਬੁਰੇ ਕੰਮਾਂ ਕਰਕੇ ਤੇ ਸਾਡੇ ਵੱਡੇ ਅਪਰਾਧ ਕਰਕੇ ਸਾਡੇ ਨਾਲ ਜੋ ਵੀ ਬੀਤਿਆ, ਉਸ ਤੋਂ ਬਾਅਦ
7 ਦੁਸ਼ਟ ਆਪਣੇ ਰਾਹ ਨੂੰ ਛੱਡੇ+ਅਤੇ ਬੁਰਾ ਆਦਮੀ ਆਪਣੇ ਖ਼ਿਆਲਾਂ ਨੂੰ;ਉਹ ਯਹੋਵਾਹ ਵੱਲ ਮੁੜੇ ਜੋ ਉਸ ʼਤੇ ਰਹਿਮ ਕਰੇਗਾ,+ਹਾਂ, ਸਾਡੇ ਪਰਮੇਸ਼ੁਰ ਵੱਲ ਕਿਉਂਕਿ ਉਹ ਖੁੱਲ੍ਹੇ ਦਿਲ ਨਾਲ ਮਾਫ਼ ਕਰੇਗਾ।+