2 ਸਮੂਏਲ 22:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਹ ਇਕ ਕਰੂਬੀ ʼਤੇ ਸਵਾਰ ਹੋ ਕੇ+ ਉੱਡਦਾ ਹੋਇਆ ਆਇਆ। ਉਹ ਇਕ ਦੂਤ* ਦੇ ਖੰਭਾਂ ʼਤੇ ਨਜ਼ਰ ਆ ਰਿਹਾ ਸੀ।+ ਅੱਯੂਬ 38:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਫਿਰ ਯਹੋਵਾਹ ਨੇ ਤੂਫ਼ਾਨ ਵਿੱਚੋਂ ਦੀ ਅੱਯੂਬ ਨੂੰ ਜਵਾਬ ਦਿੱਤਾ:+