ਜ਼ਬੂਰ 77:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਮੈਂ ਤੇਰੇ ਸਾਰੇ ਕੰਮਾਂ ʼਤੇ ਮਨਨ ਕਰਾਂਗਾਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰਾਂਗਾ।+ ਜ਼ਬੂਰ 119:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਮੈਨੂੰ ਆਪਣੇ ਆਦੇਸ਼ਾਂ ਦਾ ਮਤਲਬ* ਸਮਝਾਤਾਂਕਿ ਮੈਂ ਤੇਰੇ ਹੈਰਾਨੀਜਨਕ ਕੰਮਾਂ ʼਤੇ ਸੋਚ-ਵਿਚਾਰ* ਕਰ ਸਕਾਂ।+