ਨਹਮਯਾਹ 9:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਪਰ ਉਨ੍ਹਾਂ ਨੇ, ਹਾਂ, ਸਾਡੇ ਪਿਉ-ਦਾਦਿਆਂ ਨੇ ਗੁਸਤਾਖ਼ੀ ਕੀਤੀ+ ਅਤੇ ਉਹ ਢੀਠ ਹੋ ਗਏ*+ ਤੇ ਉਨ੍ਹਾਂ ਨੇ ਤੇਰੇ ਹੁਕਮ ਨਹੀਂ ਮੰਨੇ। ਜ਼ਬੂਰ 78:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਤਰ੍ਹਾਂ ਉਹ ਆਪਣੇ ਪਿਉ-ਦਾਦਿਆਂ ਵਰਗੇ ਨਹੀਂ ਬਣਨਗੇ,ਜਿਨ੍ਹਾਂ ਦੀ ਪੀੜ੍ਹੀ ਜ਼ਿੱਦੀ ਅਤੇ ਬਾਗ਼ੀ ਸੀ,+ਜਿਨ੍ਹਾਂ ਦਾ ਦਿਲ ਡਾਵਾਂ-ਡੋਲ ਰਹਿੰਦਾ ਸੀ*+ਅਤੇ ਜੋ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਸਨ।
16 “ਪਰ ਉਨ੍ਹਾਂ ਨੇ, ਹਾਂ, ਸਾਡੇ ਪਿਉ-ਦਾਦਿਆਂ ਨੇ ਗੁਸਤਾਖ਼ੀ ਕੀਤੀ+ ਅਤੇ ਉਹ ਢੀਠ ਹੋ ਗਏ*+ ਤੇ ਉਨ੍ਹਾਂ ਨੇ ਤੇਰੇ ਹੁਕਮ ਨਹੀਂ ਮੰਨੇ।
8 ਇਸ ਤਰ੍ਹਾਂ ਉਹ ਆਪਣੇ ਪਿਉ-ਦਾਦਿਆਂ ਵਰਗੇ ਨਹੀਂ ਬਣਨਗੇ,ਜਿਨ੍ਹਾਂ ਦੀ ਪੀੜ੍ਹੀ ਜ਼ਿੱਦੀ ਅਤੇ ਬਾਗ਼ੀ ਸੀ,+ਜਿਨ੍ਹਾਂ ਦਾ ਦਿਲ ਡਾਵਾਂ-ਡੋਲ ਰਹਿੰਦਾ ਸੀ*+ਅਤੇ ਜੋ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਸਨ।