1 ਸਮੂਏਲ 23:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਜਦੋਂ ਸ਼ਾਊਲ ਪਹਾੜ ਦੇ ਇਕ ਪਾਸੇ ਪਹੁੰਚਿਆ, ਉਸ ਵੇਲੇ ਦਾਊਦ ਤੇ ਉਸ ਦੇ ਆਦਮੀ ਪਹਾੜ ਦੇ ਦੂਜੇ ਪਾਸੇ ਸਨ। ਦਾਊਦ ਸ਼ਾਊਲ ਤੋਂ ਦੂਰ ਜਾਣ ਲਈ ਭੱਜ ਰਿਹਾ ਸੀ+ ਅਤੇ ਸ਼ਾਊਲ ਤੇ ਉਸ ਦੇ ਆਦਮੀ ਦਾਊਦ ਅਤੇ ਉਸ ਦੇ ਆਦਮੀਆਂ ਨੂੰ ਫੜਨ ਲਈ ਉਨ੍ਹਾਂ ਦੇ ਹੋਰ ਨੇੜੇ ਆਉਂਦੇ ਜਾ ਰਹੇ ਸਨ।+
26 ਜਦੋਂ ਸ਼ਾਊਲ ਪਹਾੜ ਦੇ ਇਕ ਪਾਸੇ ਪਹੁੰਚਿਆ, ਉਸ ਵੇਲੇ ਦਾਊਦ ਤੇ ਉਸ ਦੇ ਆਦਮੀ ਪਹਾੜ ਦੇ ਦੂਜੇ ਪਾਸੇ ਸਨ। ਦਾਊਦ ਸ਼ਾਊਲ ਤੋਂ ਦੂਰ ਜਾਣ ਲਈ ਭੱਜ ਰਿਹਾ ਸੀ+ ਅਤੇ ਸ਼ਾਊਲ ਤੇ ਉਸ ਦੇ ਆਦਮੀ ਦਾਊਦ ਅਤੇ ਉਸ ਦੇ ਆਦਮੀਆਂ ਨੂੰ ਫੜਨ ਲਈ ਉਨ੍ਹਾਂ ਦੇ ਹੋਰ ਨੇੜੇ ਆਉਂਦੇ ਜਾ ਰਹੇ ਸਨ।+