7 ਜਦੋਂ ਪੁਜਾਰੀ ਹਾਰੂਨ ਦੇ ਪੋਤੇ ਅਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ+ ਨੇ ਇਹ ਦੇਖਿਆ, ਤਾਂ ਉਹ ਤੁਰੰਤ ਮੰਡਲੀ ਵਿੱਚੋਂ ਉੱਠਿਆ ਅਤੇ ਉਸ ਨੇ ਆਪਣੇ ਹੱਥ ਵਿਚ ਬਰਛਾ ਲਿਆ। 8 ਫਿਰ ਉਹ ਉਸ ਇਜ਼ਰਾਈਲੀ ਆਦਮੀ ਦੇ ਪਿੱਛੇ-ਪਿੱਛੇ ਤੰਬੂ ਵਿਚ ਗਿਆ ਅਤੇ ਬਰਛੇ ਨਾਲ ਉਸ ਆਦਮੀ ਅਤੇ ਉਸ ਕੁੜੀ ਦੇ ਢਿੱਡ ਨੂੰ ਵਿੰਨ੍ਹ ਸੁੱਟਿਆ। ਇਸ ਤੋਂ ਬਾਅਦ ਇਜ਼ਰਾਈਲੀਆਂ ʼਤੇ ਆਇਆ ਕਹਿਰ ਰੁਕ ਗਿਆ।+