-
ਯਸਾਯਾਹ 49:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਯਹੋਵਾਹ ਇਹ ਕਹਿੰਦਾ ਹੈ:
“ਮਿਹਰ ਪਾਉਣ ਦੇ ਸਮੇਂ ਮੈਂ ਤੇਰੀ ਸੁਣੀ+
ਅਤੇ ਮੁਕਤੀ ਦੇ ਦਿਨ ਮੈਂ ਤੇਰੀ ਮਦਦ ਕੀਤੀ;+
ਮੈਂ ਤੇਰੀ ਰਾਖੀ ਕਰਦਾ ਰਿਹਾ ਤਾਂਕਿ ਤੂੰ ਲੋਕਾਂ ਲਈ ਇਕਰਾਰ ਠਹਿਰੇਂ+
ਤੂੰ ਦੇਸ਼ ਨੂੰ ਦੁਬਾਰਾ ਵਸਾਏਂ,
ਉਨ੍ਹਾਂ ਦੀਆਂ ਵੀਰਾਨ ਪਈਆਂ ਵਿਰਾਸਤਾਂ ਉਨ੍ਹਾਂ ਨੂੰ ਦਿਵਾਏਂ,+
ਜੋ ਹਨੇਰੇ ਵਿਚ ਹਨ,+ ਉਨ੍ਹਾਂ ਨੂੰ ਕਹੇਂ, ‘ਸਾਮ੍ਹਣੇ ਆਓ!’
ਉਹ ਰਾਹਾਂ ਦੇ ਨਾਲ-ਨਾਲ ਖਾਣਗੇ,
ਘਸ ਚੁੱਕੇ ਸਾਰੇ ਰਸਤਿਆਂ* ਦੇ ਕੋਲ ਉਨ੍ਹਾਂ ਦੀਆਂ ਚਰਾਂਦਾਂ ਹੋਣਗੀਆਂ।
-