-
ਯੂਨਾਹ 1:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਫਿਰ ਉਨ੍ਹਾਂ ਨੇ ਯਹੋਵਾਹ ਨੂੰ ਪੁਕਾਰ ਕੇ ਕਿਹਾ: “ਹੇ ਯਹੋਵਾਹ, ਇਸ ਆਦਮੀ ਕਰਕੇ ਸਾਨੂੰ ਨਾਸ਼ ਨਾ ਹੋਣ ਦੇ! ਸਾਨੂੰ ਬੇਕਸੂਰ ਆਦਮੀ ਦੀ ਮੌਤ* ਦਾ ਜ਼ਿੰਮੇਵਾਰ ਨਾ ਠਹਿਰਾਈਂ। ਹੇ ਯਹੋਵਾਹ, ਇਹ ਸਭ ਕੁਝ ਤੇਰੀ ਹੀ ਮਰਜ਼ੀ ਨਾਲ ਹੋਇਆ ਹੈ।”
-