ਅੱਯੂਬ 28:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਉਸ ਨੇ ਆਦਮੀ ਨੂੰ ਕਿਹਾ: ‘ਦੇਖ! ਯਹੋਵਾਹ ਦਾ ਡਰ ਮੰਨਣਾ ਹੀ ਬੁੱਧ ਹੈ+ਅਤੇ ਬੁਰਾਈ ਤੋਂ ਦੂਰ ਰਹਿਣਾ ਹੀ ਸਮਝ ਹੈ।’”+ ਕਹਾਉਤਾਂ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਦਾ ਡਰ* ਗਿਆਨ ਦੀ ਸ਼ੁਰੂਆਤ ਹੈ।+ ਸਿਰਫ਼ ਮੂਰਖ ਹੀ ਬੁੱਧ ਤੇ ਅਨੁਸ਼ਾਸਨ ਨੂੰ ਤੁੱਛ ਸਮਝਦੇ ਹਨ।+ ਉਪਦੇਸ਼ਕ ਦੀ ਕਿਤਾਬ 12:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਇਨ੍ਹਾਂ ਦਾ ਨਿਚੋੜ ਇਹੀ ਹੈ: ਸੱਚੇ ਪਰਮੇਸ਼ੁਰ ਦਾ ਡਰ ਰੱਖ+ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰ+ ਕਿਉਂਕਿ ਇਨਸਾਨ ਦਾ ਇਹੀ ਫ਼ਰਜ਼ ਹੈ।+
13 ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਇਨ੍ਹਾਂ ਦਾ ਨਿਚੋੜ ਇਹੀ ਹੈ: ਸੱਚੇ ਪਰਮੇਸ਼ੁਰ ਦਾ ਡਰ ਰੱਖ+ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰ+ ਕਿਉਂਕਿ ਇਨਸਾਨ ਦਾ ਇਹੀ ਫ਼ਰਜ਼ ਹੈ।+