ਯਸਾਯਾਹ 6:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਨ੍ਹਾਂ ਲੋਕਾਂ ਦੇ ਮਨ ਸੁੰਨ ਕਰ ਦੇ,+ਉਨ੍ਹਾਂ ਦੇ ਕੰਨ ਬੋਲ਼ੇ ਕਰ ਦੇ+ਅਤੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦੇਤਾਂਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਨਾ ਸਕਣ,ਨਾ ਆਪਣੇ ਕੰਨਾਂ ਨਾਲ ਸੁਣ ਸਕਣਤਾਂਕਿ ਉਨ੍ਹਾਂ ਦਾ ਦਿਲ ਸਮਝ ਨਾ ਸਕੇਅਤੇ ਉਹ ਮੁੜ ਨਾ ਆਉਣ ਤੇ ਚੰਗੇ ਨਾ ਹੋ ਜਾਣ।”+
10 ਉਨ੍ਹਾਂ ਲੋਕਾਂ ਦੇ ਮਨ ਸੁੰਨ ਕਰ ਦੇ,+ਉਨ੍ਹਾਂ ਦੇ ਕੰਨ ਬੋਲ਼ੇ ਕਰ ਦੇ+ਅਤੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦੇਤਾਂਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਨਾ ਸਕਣ,ਨਾ ਆਪਣੇ ਕੰਨਾਂ ਨਾਲ ਸੁਣ ਸਕਣਤਾਂਕਿ ਉਨ੍ਹਾਂ ਦਾ ਦਿਲ ਸਮਝ ਨਾ ਸਕੇਅਤੇ ਉਹ ਮੁੜ ਨਾ ਆਉਣ ਤੇ ਚੰਗੇ ਨਾ ਹੋ ਜਾਣ।”+