ਜ਼ਬੂਰ 63:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮੈਂ ਉੱਤਮ ਅਤੇ ਸਭ ਤੋਂ ਵਧੀਆ ਹਿੱਸੇ* ਤੋਂ ਸੰਤੁਸ਼ਟ ਹਾਂ,ਇਸ ਲਈ ਮੇਰਾ ਮੂੰਹ ਖ਼ੁਸ਼ੀ-ਖ਼ੁਸ਼ੀ ਤੇਰੀ ਵਡਿਆਈ ਕਰੇਗਾ।+ ਜ਼ਬੂਰ 71:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਹੇ ਪਰਮੇਸ਼ੁਰ, ਤੂੰ ਮੈਨੂੰ ਜਵਾਨੀ ਤੋਂ ਸਿਖਾਇਆ ਹੈ,+ਹੁਣ ਤਕ ਮੈਂ ਤੇਰੇ ਹੈਰਾਨੀਜਨਕ ਕੰਮਾਂ ਦਾ ਐਲਾਨ ਕਰਦਾ ਆਇਆ ਹਾਂ।+ ਜ਼ਬੂਰ 145:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਹ ਤੇਰੀ ਬੇਅੰਤ ਭਲਾਈ ਨੂੰ ਯਾਦ ਕਰਨਗੇ ਅਤੇ ਖ਼ੁਸ਼ੀ-ਖ਼ੁਸ਼ੀ ਉਸ ਬਾਰੇ ਦੱਸਣਗੇ+ਅਤੇ ਤੇਰੇ ਨਿਆਂ ਕਰਕੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨਗੇ।+
17 ਹੇ ਪਰਮੇਸ਼ੁਰ, ਤੂੰ ਮੈਨੂੰ ਜਵਾਨੀ ਤੋਂ ਸਿਖਾਇਆ ਹੈ,+ਹੁਣ ਤਕ ਮੈਂ ਤੇਰੇ ਹੈਰਾਨੀਜਨਕ ਕੰਮਾਂ ਦਾ ਐਲਾਨ ਕਰਦਾ ਆਇਆ ਹਾਂ।+
7 ਉਹ ਤੇਰੀ ਬੇਅੰਤ ਭਲਾਈ ਨੂੰ ਯਾਦ ਕਰਨਗੇ ਅਤੇ ਖ਼ੁਸ਼ੀ-ਖ਼ੁਸ਼ੀ ਉਸ ਬਾਰੇ ਦੱਸਣਗੇ+ਅਤੇ ਤੇਰੇ ਨਿਆਂ ਕਰਕੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨਗੇ।+