ਵਿਰਲਾਪ 1:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਯਹੂਦਾਹ ਨੂੰ ਬੰਦੀ ਬਣਾ ਲਿਆ ਗਿਆ ਹੈ,+ ਉਹ ਕਸ਼ਟ ਵਿਚ ਹੈ; ਉਸ ਤੋਂ ਬੇਰਹਿਮੀ ਨਾਲ ਗ਼ੁਲਾਮੀ ਕਰਵਾਈ ਜਾਂਦੀ ਹੈ।+ ਉਸ ਨੂੰ ਕੌਮਾਂ ਵਿਚਕਾਰ ਰਹਿਣਾ ਪਵੇਗਾ;+ ਉਸ ਨੂੰ ਕਿਤੇ ਆਰਾਮ ਨਹੀਂ ਮਿਲਦਾ। ਉਸ ਦੇ ਅਤਿਆਚਾਰੀਆਂ ਨੇ ਉਸ ਨੂੰ ਬਿਪਤਾ ਦੇ ਵੇਲੇ ਘੇਰ ਲਿਆ ਹੈ।
3 ਯਹੂਦਾਹ ਨੂੰ ਬੰਦੀ ਬਣਾ ਲਿਆ ਗਿਆ ਹੈ,+ ਉਹ ਕਸ਼ਟ ਵਿਚ ਹੈ; ਉਸ ਤੋਂ ਬੇਰਹਿਮੀ ਨਾਲ ਗ਼ੁਲਾਮੀ ਕਰਵਾਈ ਜਾਂਦੀ ਹੈ।+ ਉਸ ਨੂੰ ਕੌਮਾਂ ਵਿਚਕਾਰ ਰਹਿਣਾ ਪਵੇਗਾ;+ ਉਸ ਨੂੰ ਕਿਤੇ ਆਰਾਮ ਨਹੀਂ ਮਿਲਦਾ। ਉਸ ਦੇ ਅਤਿਆਚਾਰੀਆਂ ਨੇ ਉਸ ਨੂੰ ਬਿਪਤਾ ਦੇ ਵੇਲੇ ਘੇਰ ਲਿਆ ਹੈ।