1 ਸਮੂਏਲ 3:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਪਰਮੇਸ਼ੁਰ ਦਾ ਦੀਵਾ+ ਅਜੇ ਬੁਝਾਇਆ ਨਹੀਂ ਗਿਆ ਸੀ ਅਤੇ ਸਮੂਏਲ ਯਹੋਵਾਹ ਦੇ ਮੰਦਰ*+ ਵਿਚ ਲੰਮਾ ਪਿਆ ਸੀ ਜਿੱਥੇ ਪਰਮੇਸ਼ੁਰ ਦਾ ਸੰਦੂਕ ਸੀ। 1 ਇਤਿਹਾਸ 16:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਹ ਸੱਚੇ ਪਰਮੇਸ਼ੁਰ ਦਾ ਸੰਦੂਕ ਲੈ ਆਏ ਤੇ ਇਸ ਨੂੰ ਉਸ ਤੰਬੂ ਵਿਚ ਰੱਖਿਆ ਜੋ ਦਾਊਦ ਨੇ ਇਸ ਵਾਸਤੇ ਲਾਇਆ ਸੀ;+ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਅੱਗੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ।+ ਜ਼ਬੂਰ 28:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜਦ ਮੈਂ ਤੈਨੂੰ ਮਦਦ ਲਈ ਦੁਹਾਈ ਦੇਵਾਂ, ਤਾਂ ਮੇਰੀ ਅਰਜ਼ੋਈ ਸੁਣੀਂਮੈਂ ਤੇਰੇ ਮੰਦਰ* ਦੇ ਅੱਤ ਪਵਿੱਤਰ ਕਮਰੇ ਵੱਲ ਆਪਣੇ ਹੱਥ ਅੱਡਾਂਗਾ।+
3 ਪਰਮੇਸ਼ੁਰ ਦਾ ਦੀਵਾ+ ਅਜੇ ਬੁਝਾਇਆ ਨਹੀਂ ਗਿਆ ਸੀ ਅਤੇ ਸਮੂਏਲ ਯਹੋਵਾਹ ਦੇ ਮੰਦਰ*+ ਵਿਚ ਲੰਮਾ ਪਿਆ ਸੀ ਜਿੱਥੇ ਪਰਮੇਸ਼ੁਰ ਦਾ ਸੰਦੂਕ ਸੀ।
16 ਉਹ ਸੱਚੇ ਪਰਮੇਸ਼ੁਰ ਦਾ ਸੰਦੂਕ ਲੈ ਆਏ ਤੇ ਇਸ ਨੂੰ ਉਸ ਤੰਬੂ ਵਿਚ ਰੱਖਿਆ ਜੋ ਦਾਊਦ ਨੇ ਇਸ ਵਾਸਤੇ ਲਾਇਆ ਸੀ;+ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਅੱਗੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ।+
2 ਜਦ ਮੈਂ ਤੈਨੂੰ ਮਦਦ ਲਈ ਦੁਹਾਈ ਦੇਵਾਂ, ਤਾਂ ਮੇਰੀ ਅਰਜ਼ੋਈ ਸੁਣੀਂਮੈਂ ਤੇਰੇ ਮੰਦਰ* ਦੇ ਅੱਤ ਪਵਿੱਤਰ ਕਮਰੇ ਵੱਲ ਆਪਣੇ ਹੱਥ ਅੱਡਾਂਗਾ।+