ਅੱਯੂਬ 14:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਤੂੰ ਪੁਕਾਰੇਂਗਾ ਤੇ ਮੈਂ ਤੈਨੂੰ ਜਵਾਬ ਦਿਆਂਗਾ।+ ਤੂੰ ਆਪਣੇ ਹੱਥਾਂ ਦੇ ਕੰਮ ਲਈ ਤਰਸੇਂਗਾ। ਜ਼ਬੂਰ 71:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਹੇ ਮੇਰੇ ਪਰਮੇਸ਼ੁਰ, ਜਦੋਂ ਮੈਂ ਬੁੱਢਾ ਹੋ ਜਾਵਾਂਗਾ ਅਤੇ ਮੇਰੇ ਧੌਲ਼ੇ ਆ ਜਾਣਗੇ, ਉਦੋਂ ਵੀ ਮੈਨੂੰ ਨਾ ਤਿਆਗੀਂ+ਤਾਂਕਿ ਮੈਂ ਅਗਲੀ ਪੀੜ੍ਹੀ ਨੂੰ ਤੇਰੀ ਤਾਕਤ* ਬਾਰੇ ਦੱਸ ਸਕਾਂ,ਜੋ ਅਜੇ ਪੈਦਾ ਨਹੀਂ ਹੋਏ, ਉਨ੍ਹਾਂ ਨੂੰ ਤੇਰੀ ਸ਼ਕਤੀ ਬਾਰੇ ਦੱਸ ਸਕਾਂ।+
18 ਹੇ ਮੇਰੇ ਪਰਮੇਸ਼ੁਰ, ਜਦੋਂ ਮੈਂ ਬੁੱਢਾ ਹੋ ਜਾਵਾਂਗਾ ਅਤੇ ਮੇਰੇ ਧੌਲ਼ੇ ਆ ਜਾਣਗੇ, ਉਦੋਂ ਵੀ ਮੈਨੂੰ ਨਾ ਤਿਆਗੀਂ+ਤਾਂਕਿ ਮੈਂ ਅਗਲੀ ਪੀੜ੍ਹੀ ਨੂੰ ਤੇਰੀ ਤਾਕਤ* ਬਾਰੇ ਦੱਸ ਸਕਾਂ,ਜੋ ਅਜੇ ਪੈਦਾ ਨਹੀਂ ਹੋਏ, ਉਨ੍ਹਾਂ ਨੂੰ ਤੇਰੀ ਸ਼ਕਤੀ ਬਾਰੇ ਦੱਸ ਸਕਾਂ।+