ਜ਼ਬੂਰ 19:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਆਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਐਲਾਨ ਕਰਦਾ ਹੈ;+ਅੰਬਰ* ਉਸ ਦੇ ਹੱਥਾਂ ਦੀ ਕਾਰੀਗਰੀ ਬਿਆਨ ਕਰਦਾ ਹੈ।+ ਜ਼ਬੂਰ 104:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਹੇ ਯਹੋਵਾਹ, ਤੇਰੇ ਕੰਮ ਕਿੰਨੇ ਸਾਰੇ ਹਨ!+ ਤੂੰ ਸਾਰਾ ਕੁਝ ਬੁੱਧ ਨਾਲ ਰਚਿਆ ਹੈ।+ ਧਰਤੀ ਤੇਰੀਆਂ ਬਣਾਈਆਂ ਚੀਜ਼ਾਂ ਨਾਲ ਭਰੀ ਹੋਈ ਹੈ। ਜ਼ਬੂਰ 111:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਹੋਵਾਹ ਦੇ ਕੰਮ ਮਹਾਨ ਹਨ;+ ਪ੍ਰਕਾਸ਼ ਦੀ ਕਿਤਾਬ 15:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ+ ਅਤੇ ਲੇਲੇ ਦਾ ਗੀਤ+ ਗਾ ਰਹੇ ਸਨ: “ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,*+ ਤੇਰੇ ਕੰਮ ਵੱਡੇ ਅਤੇ ਸ਼ਾਨਦਾਰ ਹਨ।+ ਹੇ ਯੁਗਾਂ-ਯੁਗਾਂ ਦੇ ਮਹਾਰਾਜ,+ ਤੇਰੇ ਰਾਹ ਸਹੀ ਅਤੇ ਸੱਚੇ ਹਨ।+
24 ਹੇ ਯਹੋਵਾਹ, ਤੇਰੇ ਕੰਮ ਕਿੰਨੇ ਸਾਰੇ ਹਨ!+ ਤੂੰ ਸਾਰਾ ਕੁਝ ਬੁੱਧ ਨਾਲ ਰਚਿਆ ਹੈ।+ ਧਰਤੀ ਤੇਰੀਆਂ ਬਣਾਈਆਂ ਚੀਜ਼ਾਂ ਨਾਲ ਭਰੀ ਹੋਈ ਹੈ।
2 ਯਹੋਵਾਹ ਦੇ ਕੰਮ ਮਹਾਨ ਹਨ;+ ਪ੍ਰਕਾਸ਼ ਦੀ ਕਿਤਾਬ 15:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ+ ਅਤੇ ਲੇਲੇ ਦਾ ਗੀਤ+ ਗਾ ਰਹੇ ਸਨ: “ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,*+ ਤੇਰੇ ਕੰਮ ਵੱਡੇ ਅਤੇ ਸ਼ਾਨਦਾਰ ਹਨ।+ ਹੇ ਯੁਗਾਂ-ਯੁਗਾਂ ਦੇ ਮਹਾਰਾਜ,+ ਤੇਰੇ ਰਾਹ ਸਹੀ ਅਤੇ ਸੱਚੇ ਹਨ।+
3 ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ+ ਅਤੇ ਲੇਲੇ ਦਾ ਗੀਤ+ ਗਾ ਰਹੇ ਸਨ: “ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,*+ ਤੇਰੇ ਕੰਮ ਵੱਡੇ ਅਤੇ ਸ਼ਾਨਦਾਰ ਹਨ।+ ਹੇ ਯੁਗਾਂ-ਯੁਗਾਂ ਦੇ ਮਹਾਰਾਜ,+ ਤੇਰੇ ਰਾਹ ਸਹੀ ਅਤੇ ਸੱਚੇ ਹਨ।+