-
ਯਿਰਮਿਯਾਹ 18:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਜਦ ਤੂੰ ਅਚਾਨਕ ਉਨ੍ਹਾਂ ʼਤੇ ਲੁਟੇਰਿਆਂ ਤੋਂ ਹਮਲਾ ਕਰਾਏਂਗਾ
ਤਦ ਉਨ੍ਹਾਂ ਦੇ ਘਰਾਂ ਤੋਂ ਚੀਕ-ਚਿਹਾੜਾ ਸੁਣਾਈ ਦੇਵੇ
ਕਿਉਂਕਿ ਉਨ੍ਹਾਂ ਨੇ ਮੈਨੂੰ ਫੜਨ ਲਈ ਟੋਆ ਪੁੱਟਿਆ ਹੈ
ਅਤੇ ਉਨ੍ਹਾਂ ਨੇ ਮੇਰੇ ਪੈਰਾਂ ਲਈ ਫੰਦੇ ਵਿਛਾਏ ਹਨ।+
-