ਕਹਾਉਤਾਂ 6:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਕਿਉਂਕਿ ਹੁਕਮ ਦੀਵਾ ਹੈ,+ਕਾਨੂੰਨ ਚਾਨਣ ਹੈ+ ਅਤੇਤਾੜਨਾ ਰਾਹੀਂ ਮਿਲੀ ਸਿੱਖਿਆ ਜੀਵਨ ਨੂੰ ਜਾਂਦਾ ਰਾਹ ਹੈ।+ ਯਾਕੂਬ 5:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਕੀ ਤੁਹਾਡੇ ਵਿੱਚੋਂ ਕੋਈ ਬੀਮਾਰ* ਹੈ? ਉਹ ਮੰਡਲੀ ਦੇ ਬਜ਼ੁਰਗਾਂ ਨੂੰ ਬੁਲਾਵੇ+ ਅਤੇ ਬਜ਼ੁਰਗ ਉਸ ਲਈ ਪ੍ਰਾਰਥਨਾ ਕਰਨ ਅਤੇ ਯਹੋਵਾਹ* ਦੇ ਨਾਂ ʼਤੇ ਉਸ ਦੇ ਸਿਰ ਉੱਤੇ ਤੇਲ* ਝੱਸਣ।+
14 ਕੀ ਤੁਹਾਡੇ ਵਿੱਚੋਂ ਕੋਈ ਬੀਮਾਰ* ਹੈ? ਉਹ ਮੰਡਲੀ ਦੇ ਬਜ਼ੁਰਗਾਂ ਨੂੰ ਬੁਲਾਵੇ+ ਅਤੇ ਬਜ਼ੁਰਗ ਉਸ ਲਈ ਪ੍ਰਾਰਥਨਾ ਕਰਨ ਅਤੇ ਯਹੋਵਾਹ* ਦੇ ਨਾਂ ʼਤੇ ਉਸ ਦੇ ਸਿਰ ਉੱਤੇ ਤੇਲ* ਝੱਸਣ।+