ਜ਼ਬੂਰ 37:23, 24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਯਹੋਵਾਹ ਜਿਸ ਇਨਸਾਨ ਦੇ ਰਾਹ ਤੋਂ ਖ਼ੁਸ਼ ਹੁੰਦਾ ਹੈ,+ਉਸ ਦੇ ਕਦਮਾਂ ਨੂੰ ਸੇਧ ਦਿੰਦਾ ਹੈ।*+ 24 ਭਾਵੇਂ ਉਹ ਡਿਗ ਵੀ ਪਵੇ, ਪਰ ਉਹ ਡਿਗਿਆ ਨਹੀਂ ਰਹੇਗਾ+ਕਿਉਂਕਿ ਯਹੋਵਾਹ ਹੱਥ ਵਧਾ ਕੇ ਉਸ ਨੂੰ ਚੁੱਕੇਗਾ।+ ਜ਼ਬੂਰ 94:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਹੇ ਯਹੋਵਾਹ, ਜਦੋਂ ਮੈਂ ਕਿਹਾ: “ਮੇਰੇ ਪੈਰ ਤਿਲਕ ਰਹੇ ਹਨ,”ਤਾਂ ਤੇਰਾ ਅਟੱਲ ਪਿਆਰ ਮੈਨੂੰ ਸੰਭਾਲਦਾ ਰਿਹਾ।+
23 ਯਹੋਵਾਹ ਜਿਸ ਇਨਸਾਨ ਦੇ ਰਾਹ ਤੋਂ ਖ਼ੁਸ਼ ਹੁੰਦਾ ਹੈ,+ਉਸ ਦੇ ਕਦਮਾਂ ਨੂੰ ਸੇਧ ਦਿੰਦਾ ਹੈ।*+ 24 ਭਾਵੇਂ ਉਹ ਡਿਗ ਵੀ ਪਵੇ, ਪਰ ਉਹ ਡਿਗਿਆ ਨਹੀਂ ਰਹੇਗਾ+ਕਿਉਂਕਿ ਯਹੋਵਾਹ ਹੱਥ ਵਧਾ ਕੇ ਉਸ ਨੂੰ ਚੁੱਕੇਗਾ।+