ਲੇਵੀਆਂ 26:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੈਂ ਦੇਸ਼ ਵਿਚ ਸ਼ਾਂਤੀ ਕਾਇਮ ਕਰਾਂਗਾ+ ਅਤੇ ਤੈਨੂੰ ਕੋਈ ਨਹੀਂ ਡਰਾਵੇਗਾ, ਇਸ ਲਈ ਤੂੰ ਆਰਾਮ ਨਾਲ ਲੰਮਾ ਪਵੇਂਗਾ;+ ਮੈਂ ਖੂੰਖਾਰ ਜੰਗਲੀ ਜਾਨਵਰਾਂ ਨੂੰ ਦੇਸ਼ ਵਿੱਚੋਂ ਭਜਾ ਦਿਆਂਗਾ ਅਤੇ ਕੋਈ ਤਲਵਾਰ ਤੇਰੇ ਦੇਸ਼ ਦੇ ਵਿਰੁੱਧ ਨਹੀਂ ਉੱਠੇਗੀ। ਯਸਾਯਾਹ 60:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਮੈਂ ਤਾਂਬੇ ਦੀ ਥਾਂ ਸੋਨਾ ਲਿਆਵਾਂਗਾਅਤੇ ਲੋਹੇ ਦੀ ਥਾਂ ਚਾਂਦੀਲੱਕੜ ਦੀ ਥਾਂ ਮੈਂ ਤਾਂਬਾ ਲਿਆਵਾਂਗਾਅਤੇ ਪੱਥਰਾਂ ਦੀ ਥਾਂ ਲੋਹਾ;ਮੈਂ ਸ਼ਾਂਤੀ ਨੂੰ ਤੇਰੀ ਨਿਗਾਹਬਾਨ ਠਹਿਰਾਵਾਂਗਾਅਤੇ ਨੇਕੀ ਨੂੰ ਕਿ ਉਹ ਤੈਨੂੰ ਕੰਮ ਦੇਵੇ।+
6 ਮੈਂ ਦੇਸ਼ ਵਿਚ ਸ਼ਾਂਤੀ ਕਾਇਮ ਕਰਾਂਗਾ+ ਅਤੇ ਤੈਨੂੰ ਕੋਈ ਨਹੀਂ ਡਰਾਵੇਗਾ, ਇਸ ਲਈ ਤੂੰ ਆਰਾਮ ਨਾਲ ਲੰਮਾ ਪਵੇਂਗਾ;+ ਮੈਂ ਖੂੰਖਾਰ ਜੰਗਲੀ ਜਾਨਵਰਾਂ ਨੂੰ ਦੇਸ਼ ਵਿੱਚੋਂ ਭਜਾ ਦਿਆਂਗਾ ਅਤੇ ਕੋਈ ਤਲਵਾਰ ਤੇਰੇ ਦੇਸ਼ ਦੇ ਵਿਰੁੱਧ ਨਹੀਂ ਉੱਠੇਗੀ।
17 ਮੈਂ ਤਾਂਬੇ ਦੀ ਥਾਂ ਸੋਨਾ ਲਿਆਵਾਂਗਾਅਤੇ ਲੋਹੇ ਦੀ ਥਾਂ ਚਾਂਦੀਲੱਕੜ ਦੀ ਥਾਂ ਮੈਂ ਤਾਂਬਾ ਲਿਆਵਾਂਗਾਅਤੇ ਪੱਥਰਾਂ ਦੀ ਥਾਂ ਲੋਹਾ;ਮੈਂ ਸ਼ਾਂਤੀ ਨੂੰ ਤੇਰੀ ਨਿਗਾਹਬਾਨ ਠਹਿਰਾਵਾਂਗਾਅਤੇ ਨੇਕੀ ਨੂੰ ਕਿ ਉਹ ਤੈਨੂੰ ਕੰਮ ਦੇਵੇ।+