-
ਜ਼ਬੂਰ 31:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਤੂੰ ਮੈਨੂੰ ਦੁਸ਼ਮਣਾਂ ਦੇ ਹਵਾਲੇ ਨਹੀਂ ਕੀਤਾ,
ਸਗੋਂ ਸੁਰੱਖਿਅਤ* ਜਗ੍ਹਾ ਖੜ੍ਹਾ ਕੀਤਾ ਹੈ।
-
-
ਜ਼ਬੂਰ 41:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਯਹੋਵਾਹ ਉਸ ਦੀ ਰੱਖਿਆ ਕਰੇਗਾ ਅਤੇ ਉਸ ਨੂੰ ਜੀਉਂਦਾ ਰੱਖੇਗਾ।
-
-
ਜ਼ਬੂਰ 41:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਜਦ ਮੇਰੇ ਦੁਸ਼ਮਣ ਮੇਰੇ ʼਤੇ ਜਿੱਤ ਹਾਸਲ ਨਹੀਂ ਕਰ ਸਕਣਗੇ,+
ਤਾਂ ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਤੋਂ ਖ਼ੁਸ਼ ਹੈਂ।
-