-
ਜ਼ਬੂਰ 64:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਦੁਸ਼ਟਾਂ ਦੀਆਂ ਗੁੱਝੀਆਂ ਚਾਲਾਂ ਤੋਂ,+
ਹਾਂ, ਬੁਰੇ ਲੋਕਾਂ ਦੀ ਭੀੜ ਤੋਂ ਮੇਰੀ ਰਾਖੀ ਕਰ।
3 ਉਹ ਆਪਣੀ ਜੀਭ ਤਲਵਾਰ ਵਾਂਗ ਤਿੱਖੀ ਕਰਦੇ ਹਨ;
ਉਹ ਕੌੜੇ ਸ਼ਬਦਾਂ ਦੇ ਤੀਰਾਂ ਨਾਲ ਨਿਸ਼ਾਨਾ ਸਾਧਦੇ ਹਨ
-