-
ਜ਼ਬੂਰ 10:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਹੇ ਯਹੋਵਾਹ, ਤੂੰ ਦੂਰ ਕਿਉਂ ਖੜ੍ਹਾ ਰਹਿੰਦਾ ਹੈਂ?
ਤੂੰ ਬਿਪਤਾ ਦੇ ਵੇਲੇ ਆਪਣੇ ਆਪ ਨੂੰ ਕਿਉਂ ਲੁਕਾਉਂਦਾ ਹੈਂ?+
-
-
ਜ਼ਬੂਰ 71:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਹੇ ਪਰਮੇਸ਼ੁਰ, ਮੇਰੇ ਤੋਂ ਦੂਰ ਨਾ ਰਹਿ।
ਹੇ ਮੇਰੇ ਪਰਮੇਸ਼ੁਰ, ਛੇਤੀ-ਛੇਤੀ ਮੇਰੀ ਮਦਦ ਕਰ।+
-