ਕਹਾਉਤਾਂ 10:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਧਰਮੀ ਇਨਸਾਨ ਨੂੰ ਯਾਦ ਕਰ ਕੇ* ਉਸ ਨੂੰ ਅਸੀਸਾਂ ਦਿੱਤੀਆਂ ਜਾਂਦੀਆਂ ਹਨ,+ਪਰ ਦੁਸ਼ਟ ਦਾ ਨਾਂ ਗਲ਼-ਸੜ ਜਾਵੇਗਾ।+