-
ਜ਼ਬੂਰ 28:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਮੈਨੂੰ ਉਸ ਤੋਂ ਮਦਦ ਮਿਲੀ ਹੈ ਅਤੇ ਮੇਰਾ ਦਿਲ ਖ਼ੁਸ਼ ਹੈ,
ਇਸ ਲਈ ਮੈਂ ਗੀਤ ਗਾ ਕੇ ਉਸ ਦੀ ਤਾਰੀਫ਼ ਕਰਾਂਗਾ।
-
-
ਜ਼ਬੂਰ 140:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਹੇ ਯਹੋਵਾਹ, ਸਾਰੇ ਜਹਾਨ ਦੇ ਮਾਲਕ, ਮੇਰੇ ਸ਼ਕਤੀਸ਼ਾਲੀ ਮੁਕਤੀਦਾਤੇ,
ਲੜਾਈ ਦੇ ਦਿਨ ਤੂੰ ਮੇਰੇ ਸਿਰ ਨੂੰ ਸੱਟ ਲੱਗਣ ਤੋਂ ਬਚਾਉਂਦਾ ਹੈ।+
-