2 ਸਮੂਏਲ 23:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਮੇਰੇ ਰਾਹੀਂ ਗੱਲ ਕੀਤੀ;+ਉਸ ਦਾ ਬਚਨ ਮੇਰੀ ਜ਼ਬਾਨ ʼਤੇ ਸੀ।+ ਅਜ਼ਰਾ 7:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਹੀ ਅਜ਼ਰਾ ਬਾਬਲ ਤੋਂ ਆਇਆ ਸੀ। ਉਹ ਇਕ ਨਕਲਨਵੀਸ* ਸੀ ਜਿਸ ਨੂੰ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਵੱਲੋਂ ਦਿੱਤੇ ਮੂਸਾ ਦੇ ਕਾਨੂੰਨ ਦਾ ਕਾਫ਼ੀ ਗਿਆਨ ਸੀ।*+ ਉਸ ਨੇ ਜੋ ਕੁਝ ਮੰਗਿਆ, ਰਾਜੇ ਨੇ ਉਸ ਨੂੰ ਦਿੱਤਾ ਕਿਉਂਕਿ ਉਸ ਦੇ ਪਰਮੇਸ਼ੁਰ ਯਹੋਵਾਹ ਦਾ ਹੱਥ ਉਸ ਉੱਤੇ ਸੀ।
6 ਇਹੀ ਅਜ਼ਰਾ ਬਾਬਲ ਤੋਂ ਆਇਆ ਸੀ। ਉਹ ਇਕ ਨਕਲਨਵੀਸ* ਸੀ ਜਿਸ ਨੂੰ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਵੱਲੋਂ ਦਿੱਤੇ ਮੂਸਾ ਦੇ ਕਾਨੂੰਨ ਦਾ ਕਾਫ਼ੀ ਗਿਆਨ ਸੀ।*+ ਉਸ ਨੇ ਜੋ ਕੁਝ ਮੰਗਿਆ, ਰਾਜੇ ਨੇ ਉਸ ਨੂੰ ਦਿੱਤਾ ਕਿਉਂਕਿ ਉਸ ਦੇ ਪਰਮੇਸ਼ੁਰ ਯਹੋਵਾਹ ਦਾ ਹੱਥ ਉਸ ਉੱਤੇ ਸੀ।