-
ਜ਼ਬੂਰ 69:30, 31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਮੈਂ ਪਰਮੇਸ਼ੁਰ ਦੇ ਨਾਂ ਦਾ ਗੁਣਗਾਨ ਕਰਾਂਗਾ
ਅਤੇ ਮੈਂ ਧੰਨਵਾਦ ਕਰਦੇ ਹੋਏ ਉਸ ਦੀ ਵਡਿਆਈ ਕਰਾਂਗਾ।
31 ਇਸ ਗੱਲ ਤੋਂ ਯਹੋਵਾਹ ਨੂੰ ਬਲਦ ਦੀ ਬਲ਼ੀ ਨਾਲੋਂ ਵੀ ਜ਼ਿਆਦਾ ਖ਼ੁਸ਼ੀ ਹੋਵੇਗੀ,
ਸਿੰਗਾਂ ਅਤੇ ਖੁਰਾਂ ਵਾਲੇ ਜਵਾਨ ਬਲਦ ਦੀ ਬਲ਼ੀ ਤੋਂ ਵੀ ਜ਼ਿਆਦਾ।+
-
-
ਕਹਾਉਤਾਂ 21:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਯਹੋਵਾਹ ਨੂੰ ਬਲੀਦਾਨਾਂ ਨਾਲੋਂ ਜ਼ਿਆਦਾ
ਉਨ੍ਹਾਂ ਕੰਮਾਂ ਤੋਂ ਖ਼ੁਸ਼ੀ ਮਿਲਦੀ ਹੈ ਜੋ ਸਹੀ ਤੇ ਨਿਆਂ ਮੁਤਾਬਕ ਹਨ।+
-