ਉਤਪਤ 1:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਇਸ ਤੋਂ ਬਾਅਦ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ ਕਿਹਾ: “ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ+ ਅਤੇ ਇਸ ʼਤੇ ਅਧਿਕਾਰ ਰੱਖੋ+ ਅਤੇ ਸਮੁੰਦਰ ਦੀਆਂ ਮੱਛੀਆਂ, ਆਕਾਸ਼ ਵਿਚ ਉੱਡਣ ਵਾਲੇ ਜੀਵਾਂ ਅਤੇ ਸਾਰੇ ਜੀਉਂਦੇ ਜਾਨਵਰਾਂ ਨੂੰ ਆਪਣੇ ਅਧੀਨ ਕਰੋ।”+ ਉਤਪਤ 9:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੈਂ ਤੁਹਾਨੂੰ ਹਰ ਜੀਉਂਦਾ ਪ੍ਰਾਣੀ ਭੋਜਨ ਦੇ ਤੌਰ ਤੇ ਦਿੰਦਾ ਹਾਂ।+ ਜਿਵੇਂ ਮੈਂ ਤੁਹਾਨੂੰ ਪੇੜ-ਪੌਦੇ ਭੋਜਨ ਲਈ ਦਿੱਤੇ ਸਨ, ਉਸੇ ਤਰ੍ਹਾਂ ਇਹ ਸਾਰੇ ਵੀ ਤੁਹਾਨੂੰ ਭੋਜਨ ਲਈ ਦਿੰਦਾ ਹਾਂ।+
28 ਇਸ ਤੋਂ ਬਾਅਦ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ ਕਿਹਾ: “ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ+ ਅਤੇ ਇਸ ʼਤੇ ਅਧਿਕਾਰ ਰੱਖੋ+ ਅਤੇ ਸਮੁੰਦਰ ਦੀਆਂ ਮੱਛੀਆਂ, ਆਕਾਸ਼ ਵਿਚ ਉੱਡਣ ਵਾਲੇ ਜੀਵਾਂ ਅਤੇ ਸਾਰੇ ਜੀਉਂਦੇ ਜਾਨਵਰਾਂ ਨੂੰ ਆਪਣੇ ਅਧੀਨ ਕਰੋ।”+
3 ਮੈਂ ਤੁਹਾਨੂੰ ਹਰ ਜੀਉਂਦਾ ਪ੍ਰਾਣੀ ਭੋਜਨ ਦੇ ਤੌਰ ਤੇ ਦਿੰਦਾ ਹਾਂ।+ ਜਿਵੇਂ ਮੈਂ ਤੁਹਾਨੂੰ ਪੇੜ-ਪੌਦੇ ਭੋਜਨ ਲਈ ਦਿੱਤੇ ਸਨ, ਉਸੇ ਤਰ੍ਹਾਂ ਇਹ ਸਾਰੇ ਵੀ ਤੁਹਾਨੂੰ ਭੋਜਨ ਲਈ ਦਿੰਦਾ ਹਾਂ।+