ਕਹਾਉਤਾਂ 11:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਟੇਢੇ ਮਨ ਵਾਲਿਆਂ ਤੋਂ ਯਹੋਵਾਹ ਨੂੰ ਘਿਣ ਹੈ,+ਪਰ ਬੇਦਾਗ਼ ਜ਼ਿੰਦਗੀ ਜੀਉਣ ਵਾਲਿਆਂ ਤੋਂ ਉਹ ਖ਼ੁਸ਼ ਹੁੰਦਾ ਹੈ।+ ਜ਼ਕਰਯਾਹ 8:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਆਪਣੇ ਦਿਲਾਂ ਵਿਚ ਇਕ-ਦੂਜੇ ʼਤੇ ਬਿਪਤਾ ਲਿਆਉਣ ਦੀ ਸਾਜ਼ਸ਼ ਨਾ ਘੜੋ+ ਅਤੇ ਕਿਸੇ ਵੀ ਝੂਠੀ ਸਹੁੰ ਨਾਲ ਪਿਆਰ ਨਾ ਕਰੋ;+ ਕਿਉਂਕਿ ਮੈਨੂੰ ਇਨ੍ਹਾਂ ਸਾਰੀਆਂ ਗੱਲਾਂ ਤੋਂ ਨਫ਼ਰਤ ਹੈ,’+ ਯਹੋਵਾਹ ਕਹਿੰਦਾ ਹੈ।” ਮਲਾਕੀ 2:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਮੈਨੂੰ* ਤਲਾਕ ਨਾਲ ਨਫ਼ਰਤ ਹੈ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਅਤੇ ਉਸ ਇਨਸਾਨ ਨਾਲ ਜਿਸ ਨੇ ਜ਼ੁਲਮ ਦਾ ਲਿਬਾਸ ਪਾਇਆ ਹੈ,”* ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। “ਤੁਸੀਂ ਆਪਣੇ ਰਵੱਈਏ ਦੀ ਜਾਂਚ ਕਰੋ ਅਤੇ ਧੋਖਾ ਨਾ ਕਰੋ।+
17 ਆਪਣੇ ਦਿਲਾਂ ਵਿਚ ਇਕ-ਦੂਜੇ ʼਤੇ ਬਿਪਤਾ ਲਿਆਉਣ ਦੀ ਸਾਜ਼ਸ਼ ਨਾ ਘੜੋ+ ਅਤੇ ਕਿਸੇ ਵੀ ਝੂਠੀ ਸਹੁੰ ਨਾਲ ਪਿਆਰ ਨਾ ਕਰੋ;+ ਕਿਉਂਕਿ ਮੈਨੂੰ ਇਨ੍ਹਾਂ ਸਾਰੀਆਂ ਗੱਲਾਂ ਤੋਂ ਨਫ਼ਰਤ ਹੈ,’+ ਯਹੋਵਾਹ ਕਹਿੰਦਾ ਹੈ।”
16 ਮੈਨੂੰ* ਤਲਾਕ ਨਾਲ ਨਫ਼ਰਤ ਹੈ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਅਤੇ ਉਸ ਇਨਸਾਨ ਨਾਲ ਜਿਸ ਨੇ ਜ਼ੁਲਮ ਦਾ ਲਿਬਾਸ ਪਾਇਆ ਹੈ,”* ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। “ਤੁਸੀਂ ਆਪਣੇ ਰਵੱਈਏ ਦੀ ਜਾਂਚ ਕਰੋ ਅਤੇ ਧੋਖਾ ਨਾ ਕਰੋ।+