ਉਪਦੇਸ਼ਕ ਦੀ ਕਿਤਾਬ 7:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਫਿਰ ਮੈਨੂੰ ਇਹ ਪਤਾ ਲੱਗਾ: ਉਹ ਤੀਵੀਂ ਮੌਤ ਨਾਲੋਂ ਵੀ ਬੁਰੀ ਹੈ ਜੋ ਸ਼ਿਕਾਰੀ ਦੇ ਜਾਲ਼ ਵਰਗੀ ਹੁੰਦੀ ਹੈ ਅਤੇ ਉਸ ਦਾ ਦਿਲ ਵੱਡੇ ਮੱਛੀ-ਜਾਲ਼ ਵਰਗਾ ਅਤੇ ਹੱਥ ਬੇੜੀਆਂ ਵਰਗੇ ਹੁੰਦੇ ਹਨ। ਸੱਚੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲਾ ਇਨਸਾਨ ਉਸ ਤੋਂ ਬਚਿਆ ਰਹੇਗਾ,+ ਪਰ ਪਾਪੀ ਉਸ ਦੇ ਜਾਲ਼ ਵਿਚ ਫਸ ਜਾਵੇਗਾ।+
26 ਫਿਰ ਮੈਨੂੰ ਇਹ ਪਤਾ ਲੱਗਾ: ਉਹ ਤੀਵੀਂ ਮੌਤ ਨਾਲੋਂ ਵੀ ਬੁਰੀ ਹੈ ਜੋ ਸ਼ਿਕਾਰੀ ਦੇ ਜਾਲ਼ ਵਰਗੀ ਹੁੰਦੀ ਹੈ ਅਤੇ ਉਸ ਦਾ ਦਿਲ ਵੱਡੇ ਮੱਛੀ-ਜਾਲ਼ ਵਰਗਾ ਅਤੇ ਹੱਥ ਬੇੜੀਆਂ ਵਰਗੇ ਹੁੰਦੇ ਹਨ। ਸੱਚੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲਾ ਇਨਸਾਨ ਉਸ ਤੋਂ ਬਚਿਆ ਰਹੇਗਾ,+ ਪਰ ਪਾਪੀ ਉਸ ਦੇ ਜਾਲ਼ ਵਿਚ ਫਸ ਜਾਵੇਗਾ।+