-
ਕਹਾਉਤਾਂ 3:13-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਬੁੱਧ ਲੱਭ ਪੈਂਦੀ ਹੈ+
ਅਤੇ ਉਹ ਆਦਮੀ ਜੋ ਸੂਝ-ਬੂਝ ਹਾਸਲ ਕਰਦਾ ਹੈ;
14 ਬੁੱਧ ਨੂੰ ਪਾਉਣਾ ਚਾਂਦੀ ਪਾਉਣ ਨਾਲੋਂ ਬਿਹਤਰ ਹੈ
ਅਤੇ ਮੁਨਾਫ਼ੇ ਵਜੋਂ ਇਸ ਨੂੰ ਖੱਟਣਾ ਸੋਨਾ ਹਾਸਲ ਕਰਨ ਨਾਲੋਂ ਬਿਹਤਰ ਹੈ।+
15 ਇਹ ਮੂੰਗਿਆਂ* ਨਾਲੋਂ ਵੀ ਕੀਮਤੀ ਹੈ;
ਜਿਹੜੀਆਂ ਵੀ ਚੀਜ਼ਾਂ ਤੂੰ ਚਾਹੁੰਦਾ ਹੈਂ,
ਉਨ੍ਹਾਂ ਵਿੱਚੋਂ ਕੋਈ ਵੀ ਇਸ ਦੀ ਬਰਾਬਰੀ ਨਹੀਂ ਕਰ ਸਕਦੀ।
-