ਹਿਜ਼ਕੀਏਲ 18:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 “‘ਪਰ ਜਦ ਕੋਈ ਧਰਮੀ ਇਨਸਾਨ ਸਹੀ ਕੰਮ ਕਰਨੇ ਛੱਡ ਕੇ ਗ਼ਲਤ ਕੰਮ* ਕਰੇ ਅਤੇ ਦੁਸ਼ਟਾਂ ਵਾਂਗ ਸਾਰੇ ਘਿਣਾਉਣੇ ਕੰਮ ਕਰੇ, ਤਾਂ ਕੀ ਉਹ ਜੀਉਂਦਾ ਰਹੇਗਾ? ਉਸ ਦਾ ਕੋਈ ਵੀ ਸਹੀ ਕੰਮ ਯਾਦ ਨਹੀਂ ਰੱਖਿਆ ਜਾਵੇਗਾ।+ ਵਿਸ਼ਵਾਸਘਾਤ ਅਤੇ ਪਾਪ ਕਰਨ ਕਰਕੇ ਉਹ ਮਰ ਜਾਵੇਗਾ।+ 2 ਥੱਸਲੁਨੀਕੀਆਂ 1:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਪਰਮੇਸ਼ੁਰ ਦਾ ਇਹ ਨਿਆਂ ਸਹੀ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਦੁੱਖ ਦੇਵੇ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ।+ 1 ਪਤਰਸ 4:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 “ਜੇ ਧਰਮੀ ਇਨਸਾਨ ਮੁਸ਼ਕਲ ਨਾਲ ਬਚੇਗਾ, ਤਾਂ ਦੁਸ਼ਟ ਅਤੇ ਪਾਪੀ ਇਨਸਾਨ ਦਾ ਕੀ ਹਸ਼ਰ ਹੋਵੇਗਾ?”+
24 “‘ਪਰ ਜਦ ਕੋਈ ਧਰਮੀ ਇਨਸਾਨ ਸਹੀ ਕੰਮ ਕਰਨੇ ਛੱਡ ਕੇ ਗ਼ਲਤ ਕੰਮ* ਕਰੇ ਅਤੇ ਦੁਸ਼ਟਾਂ ਵਾਂਗ ਸਾਰੇ ਘਿਣਾਉਣੇ ਕੰਮ ਕਰੇ, ਤਾਂ ਕੀ ਉਹ ਜੀਉਂਦਾ ਰਹੇਗਾ? ਉਸ ਦਾ ਕੋਈ ਵੀ ਸਹੀ ਕੰਮ ਯਾਦ ਨਹੀਂ ਰੱਖਿਆ ਜਾਵੇਗਾ।+ ਵਿਸ਼ਵਾਸਘਾਤ ਅਤੇ ਪਾਪ ਕਰਨ ਕਰਕੇ ਉਹ ਮਰ ਜਾਵੇਗਾ।+