ਕਹਾਉਤਾਂ 13:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਆਦਮੀ ਆਪਣੀਆਂ ਗੱਲਾਂ* ਦੇ ਫਲ ਕਾਰਨ ਭਲਾਈ ਖਾਵੇਗਾ,+ਪਰ ਧੋਖੇਬਾਜ਼ ਦੀ ਇੱਛਾ ਜ਼ੁਲਮ ਕਰਨ ਦੀ ਹੁੰਦੀ ਹੈ। ਕਹਾਉਤਾਂ 18:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਆਦਮੀ ਆਪਣੀਆਂ ਗੱਲਾਂ* ਦੇ ਫਲ ਨਾਲ ਢਿੱਡ ਭਰੇਗਾ;+ਉਹ ਆਪਣੇ ਬੁੱਲ੍ਹਾਂ ਦੀ ਪੈਦਾਵਾਰ ਨਾਲ ਰੱਜੇਗਾ।