-
ਯਿਰਮਿਯਾਹ 41:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਪਰ ਉਨ੍ਹਾਂ ਵਿੱਚੋਂ ਦਸ ਆਦਮੀਆਂ ਨੇ ਇਸਮਾਏਲ ਨੂੰ ਕਿਹਾ: “ਸਾਨੂੰ ਜਾਨੋਂ ਨਾ ਮਾਰ ਕਿਉਂਕਿ ਅਸੀਂ ਖੇਤਾਂ ਵਿਚ ਕਣਕ, ਜੌਂ, ਤੇਲ ਅਤੇ ਸ਼ਹਿਦ ਦੇ ਭੰਡਾਰ ਲੁਕਾ ਕੇ ਰੱਖੇ ਹਨ।” ਇਸ ਲਈ ਉਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਦੇ ਭਰਾਵਾਂ ਦੇ ਨਾਲ ਉਨ੍ਹਾਂ ਨੂੰ ਜਾਨੋਂ ਨਹੀਂ ਮਾਰਿਆ।
-