-
ਉਤਪਤ 21:5-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਅਬਰਾਹਾਮ 100 ਸਾਲ ਦਾ ਸੀ ਜਦੋਂ ਉਸ ਦਾ ਪੁੱਤਰ ਇਸਹਾਕ ਪੈਦਾ ਹੋਇਆ। 6 ਫਿਰ ਸਾਰਾਹ ਨੇ ਕਿਹਾ: “ਪਰਮੇਸ਼ੁਰ ਨੇ ਮੈਨੂੰ ਹੱਸਣ ਦਾ ਕਾਰਨ ਦਿੱਤਾ ਹੈ; ਜਿਹੜਾ ਵੀ ਇਸ ਬਾਰੇ ਸੁਣੇਗਾ, ਉਹ ਮੇਰੇ ਨਾਲ ਹੱਸੇਗਾ।”* 7 ਉਸ ਨੇ ਅੱਗੇ ਕਿਹਾ: “ਕੌਣ ਸੋਚ ਸਕਦਾ ਸੀ ਕਿ ਅਬਰਾਹਾਮ ਦੀ ਪਤਨੀ ਸਾਰਾਹ ਬੱਚਿਆਂ ਨੂੰ ਦੁੱਧ ਚੁੰਘਾਵੇਗੀ? ਪਰ ਦੇਖੋ! ਮੈਂ ਉਸ ਦੇ ਬੁਢਾਪੇ ਵਿਚ ਉਸ ਦੇ ਪੁੱਤਰ ਨੂੰ ਜਨਮ ਦਿੱਤਾ ਹੈ।”
-