ਰੋਮੀਆਂ 2:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਬੁਰੇ ਕੰਮ ਕਰਨ ਵਾਲੇ ਹਰ ਇਨਸਾਨ ਉੱਤੇ ਕਸ਼ਟ ਤੇ ਮੁਸੀਬਤਾਂ ਆਉਣਗੀਆਂ, ਪਹਿਲਾਂ ਯਹੂਦੀਆਂ ਉੱਤੇ, ਫਿਰ ਯੂਨਾਨੀਆਂ* ਉੱਤੇ; 10 ਪਰ ਚੰਗੇ ਕੰਮ ਕਰਨ ਵਾਲੇ ਹਰ ਇਨਸਾਨ ਨੂੰ ਮਹਿਮਾ, ਆਦਰ ਤੇ ਸ਼ਾਂਤੀ ਮਿਲੇਗੀ, ਪਹਿਲਾਂ ਯਹੂਦੀਆਂ ਨੂੰ+ ਤੇ ਫਿਰ ਯੂਨਾਨੀਆਂ ਨੂੰ।+
9 ਬੁਰੇ ਕੰਮ ਕਰਨ ਵਾਲੇ ਹਰ ਇਨਸਾਨ ਉੱਤੇ ਕਸ਼ਟ ਤੇ ਮੁਸੀਬਤਾਂ ਆਉਣਗੀਆਂ, ਪਹਿਲਾਂ ਯਹੂਦੀਆਂ ਉੱਤੇ, ਫਿਰ ਯੂਨਾਨੀਆਂ* ਉੱਤੇ; 10 ਪਰ ਚੰਗੇ ਕੰਮ ਕਰਨ ਵਾਲੇ ਹਰ ਇਨਸਾਨ ਨੂੰ ਮਹਿਮਾ, ਆਦਰ ਤੇ ਸ਼ਾਂਤੀ ਮਿਲੇਗੀ, ਪਹਿਲਾਂ ਯਹੂਦੀਆਂ ਨੂੰ+ ਤੇ ਫਿਰ ਯੂਨਾਨੀਆਂ ਨੂੰ।+