ਜ਼ਬੂਰ 133:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 133 ਦੇਖੋ! ਕਿੰਨੀ ਚੰਗੀ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਭਰਾ ਮਿਲ-ਜੁਲ ਕੇ ਰਹਿਣ!+ ਕਹਾਉਤਾਂ 17:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਚੈਨ ਨਾਲ ਰੁੱਖੀ-ਮਿੱਸੀ,ਉਸ ਘਰ ਵਿਚ ਵੱਡੀ ਦਾਅਵਤ* ਨਾਲੋਂ ਚੰਗੀ ਹੈ ਜਿੱਥੇ ਝਗੜੇ ਹੋਣ।+