ਕਹਾਉਤਾਂ 21:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਝਗੜਾਲੂ* ਪਤਨੀ ਨਾਲ ਘਰ ਦੇ ਅੰਦਰ ਰਹਿਣ ਨਾਲੋਂਛੱਤ ʼਤੇ ਇਕ ਖੂੰਜੇ ਵਿਚ ਵੱਸਣਾ ਚੰਗਾ ਹੈ।+ ਕਹਾਉਤਾਂ 21:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਝਗੜਾਲੂ* ਤੇ ਚਿੜਚਿੜੀ ਪਤਨੀ ਨਾਲ ਰਹਿਣ ਨਾਲੋਂਉਜਾੜ ਵਿਚ ਵੱਸਣਾ ਚੰਗਾ ਹੈ।+ ਕਹਾਉਤਾਂ 27:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਝਗੜਾਲੂ* ਪਤਨੀ ਉਸ ਛੱਤ ਵਰਗੀ ਹੈ ਜੋ ਲਗਾਤਾਰ ਪੈਂਦੇ ਮੀਂਹ ਦੌਰਾਨ ਚੋਂਦੀ ਰਹਿੰਦੀ ਹੈ।+