-
1 ਸਮੂਏਲ 24:16-18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜਦ ਦਾਊਦ ਸ਼ਾਊਲ ਨੂੰ ਇਹ ਗੱਲਾਂ ਕਹਿ ਚੁੱਕਿਆ, ਤਾਂ ਸ਼ਾਊਲ ਨੇ ਕਿਹਾ: “ਹੇ ਮੇਰੇ ਪੁੱਤਰ ਦਾਊਦ, ਕੀ ਇਹ ਤੇਰੀ ਆਵਾਜ਼ ਹੈ?”+ ਫਿਰ ਸ਼ਾਊਲ ਫੁੱਟ-ਫੁੱਟ ਕੇ ਰੋਣ ਲੱਗ ਪਿਆ। 17 ਉਸ ਨੇ ਦਾਊਦ ਨੂੰ ਕਿਹਾ: “ਤੂੰ ਮੇਰੇ ਨਾਲੋਂ ਜ਼ਿਆਦਾ ਧਰਮੀ ਹੈਂ ਕਿਉਂਕਿ ਤੂੰ ਮੇਰੇ ਨਾਲ ਚੰਗਾ ਸਲੂਕ ਕੀਤਾ ਹੈ ਅਤੇ ਮੈਂ ਤੇਰੇ ਨਾਲ ਬੁਰਾ ਕੀਤਾ ਹੈ।+ 18 ਹਾਂ, ਅੱਜ ਤੂੰ ਮੇਰੀ ਜਾਨ ਬਖ਼ਸ਼ ਕੇ ਦਿਖਾ ਦਿੱਤਾ ਹੈ ਕਿ ਤੂੰ ਮੇਰੇ ਨਾਲ ਭਲਾਈ ਕੀਤੀ ਹੈ ਜਦ ਕਿ ਯਹੋਵਾਹ ਨੇ ਮੈਨੂੰ ਤੇਰੇ ਹੱਥ ਵਿਚ ਦੇ ਦਿੱਤਾ ਸੀ।+
-