-
ਉਤਪਤ 9:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਹੁਣ ਨੂਹ ਨੇ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਉਸ ਨੇ ਅੰਗੂਰਾਂ ਦਾ ਇਕ ਬਾਗ਼ ਲਾਇਆ। 21 ਇਕ ਦਿਨ ਉਸ ਨੇ ਦਾਖਰਸ ਪੀਤਾ ਜਿਸ ਕਰਕੇ ਉਸ ਨੂੰ ਨਸ਼ਾ ਹੋ ਗਿਆ ਅਤੇ ਉਹ ਆਪਣੇ ਤੰਬੂ ਵਿਚ ਨੰਗਾ ਪੈ ਗਿਆ।
-
-
ਕਹਾਉਤਾਂ 23:29-35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਕੌਣ ਹਾਇ-ਹਾਇ ਕਰਦਾ ਹੈ? ਕੌਣ ਬੇਚੈਨ ਹੈ?
ਕੌਣ ਝਗੜੇ ਕਰਦਾ ਹੈ? ਕੌਣ ਸ਼ਿਕਾਇਤਾਂ ਕਰਦਾ ਹੈ?
ਕਿਸ ਦੇ ਬਿਨਾਂ ਵਜ੍ਹਾ ਜ਼ਖ਼ਮ ਹੋਏ ਹਨ? ਕਿਸ ਦੀਆਂ ਅੱਖਾਂ ਵਿਚ ਲਾਲੀ ਰਹਿੰਦੀ ਹੈ?*
31 ਦਾਖਰਸ ਦਾ ਲਾਲ ਰੰਗ ਨਾ ਦੇਖ
ਜੋ ਪਿਆਲੇ ਵਿਚ ਚਮਕਦਾ ਹੈ ਅਤੇ ਆਰਾਮ ਨਾਲ ਗਲ਼ੇ ਵਿੱਚੋਂ ਉਤਰਦਾ ਹੈ
32 ਕਿਉਂਕਿ ਅਖ਼ੀਰ ਵਿਚ ਇਹ ਸੱਪ ਵਾਂਗ ਡੱਸਦੀ ਹੈ
ਅਤੇ ਜ਼ਹਿਰੀਲੇ ਸੱਪ ਵਾਂਗ ਜ਼ਹਿਰ ਉਗਲ਼ਦੀ ਹੈ।
34 ਤੈਨੂੰ ਇਵੇਂ ਲੱਗੇਗਾ ਜਿਵੇਂ ਤੂੰ ਸਮੁੰਦਰ ਦੇ ਵਿਚਕਾਰ ਲੇਟਿਆ ਹੋਵੇਂ,
ਜਹਾਜ਼ ਦੇ ਮਸਤੂਲ ਦੇ ਸਿਰੇ ʼਤੇ ਲੰਮਾ ਪਿਆ ਹੋਵੇਂ।
35 ਤੂੰ ਕਹੇਂਗਾ: “ਉਨ੍ਹਾਂ ਨੇ ਮੈਨੂੰ ਮਾਰਿਆ, ਪਰ ਮੈਨੂੰ ਮਹਿਸੂਸ ਹੀ ਨਹੀਂ ਹੋਇਆ।*
ਉਨ੍ਹਾਂ ਨੇ ਮੈਨੂੰ ਕੁੱਟਿਆ, ਪਰ ਮੈਨੂੰ ਪਤਾ ਵੀ ਨਹੀਂ ਲੱਗਾ।
ਮੈਨੂੰ ਕਦੋਂ ਸੁਰਤ ਆਵੇਗੀ?+
ਮੈਨੂੰ ਹੋਰ ਪੀਣ ਨੂੰ ਚਾਹੀਦੀ ਹੈ।”*
-