1 ਰਾਜਿਆਂ 7:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਸ ਨੇ “ਸਿੰਘਾਸਣ ਵਾਲੀ ਦਲਾਨ”+ ਯਾਨੀ “ਨਿਆਂ ਵਾਲੀ ਦਲਾਨ”+ ਵੀ ਬਣਾਈ ਜਿੱਥੇ ਉਹ ਨਿਆਂ ਕਰਦਾ ਸੀ ਅਤੇ ਉਨ੍ਹਾਂ ਨੇ ਥੱਲਿਓਂ ਲੈ ਕੇ ਸ਼ਤੀਰੀਆਂ ਤਕ ਉਸ ʼਤੇ ਦਿਆਰ ਦੇ ਤਖ਼ਤੇ ਲਾਏ।
7 ਉਸ ਨੇ “ਸਿੰਘਾਸਣ ਵਾਲੀ ਦਲਾਨ”+ ਯਾਨੀ “ਨਿਆਂ ਵਾਲੀ ਦਲਾਨ”+ ਵੀ ਬਣਾਈ ਜਿੱਥੇ ਉਹ ਨਿਆਂ ਕਰਦਾ ਸੀ ਅਤੇ ਉਨ੍ਹਾਂ ਨੇ ਥੱਲਿਓਂ ਲੈ ਕੇ ਸ਼ਤੀਰੀਆਂ ਤਕ ਉਸ ʼਤੇ ਦਿਆਰ ਦੇ ਤਖ਼ਤੇ ਲਾਏ।