-
ਗਿਣਤੀ 16:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਉਹ ਹੋਰ 250 ਇਜ਼ਰਾਈਲੀ ਆਦਮੀਆਂ ਨਾਲ ਰਲ਼ ਕੇ ਮੂਸਾ ਦੇ ਵਿਰੁੱਧ ਖੜ੍ਹੇ ਹੋਏ। ਇਹ ਮੰਨੇ-ਪ੍ਰਮੰਨੇ ਆਦਮੀ ਮੰਡਲੀ ਦੇ ਮੁਖੀ ਅਤੇ ਚੁਣੇ ਹੋਏ ਅਧਿਕਾਰੀ ਸਨ।
-
-
ਗਿਣਤੀ 16:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਜਿਉਂ ਹੀ ਮੂਸਾ ਨੇ ਆਪਣੀ ਗੱਲ ਖ਼ਤਮ ਕੀਤੀ, ਉਨ੍ਹਾਂ ਦੇ ਪੈਰਾਂ ਹੇਠਲੀ ਜ਼ਮੀਨ ਪਾਟ ਗਈ।+
-