ਅਸਤਰ 8:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਸਾਰੇ ਜ਼ਿਲ੍ਹਿਆਂ ਅਤੇ ਸਾਰੇ ਸ਼ਹਿਰਾਂ ਵਿਚ, ਜਿੱਥੇ ਕਿਤੇ ਵੀ ਰਾਜੇ ਦੇ ਫ਼ਰਮਾਨ ਅਤੇ ਕਾਨੂੰਨ ਦਾ ਐਲਾਨ ਕੀਤਾ ਗਿਆ, ਉੱਥੇ ਯਹੂਦੀ ਖ਼ੁਸ਼ੀ ਨਾਲ ਨੱਚ-ਟੱਪ ਰਹੇ ਸਨ, ਦਾਅਵਤਾਂ ਕਰ ਰਹੇ ਸਨ ਅਤੇ ਜਸ਼ਨ ਮਨਾ ਰਹੇ ਸਨ। ਬਹੁਤ ਸਾਰੇ ਲੋਕ ਯਹੂਦੀ ਬਣ ਗਏ+ ਕਿਉਂਕਿ ਉਨ੍ਹਾਂ ਉੱਤੇ ਯਹੂਦੀਆਂ ਦਾ ਡਰ ਛਾ ਗਿਆ।
17 ਸਾਰੇ ਜ਼ਿਲ੍ਹਿਆਂ ਅਤੇ ਸਾਰੇ ਸ਼ਹਿਰਾਂ ਵਿਚ, ਜਿੱਥੇ ਕਿਤੇ ਵੀ ਰਾਜੇ ਦੇ ਫ਼ਰਮਾਨ ਅਤੇ ਕਾਨੂੰਨ ਦਾ ਐਲਾਨ ਕੀਤਾ ਗਿਆ, ਉੱਥੇ ਯਹੂਦੀ ਖ਼ੁਸ਼ੀ ਨਾਲ ਨੱਚ-ਟੱਪ ਰਹੇ ਸਨ, ਦਾਅਵਤਾਂ ਕਰ ਰਹੇ ਸਨ ਅਤੇ ਜਸ਼ਨ ਮਨਾ ਰਹੇ ਸਨ। ਬਹੁਤ ਸਾਰੇ ਲੋਕ ਯਹੂਦੀ ਬਣ ਗਏ+ ਕਿਉਂਕਿ ਉਨ੍ਹਾਂ ਉੱਤੇ ਯਹੂਦੀਆਂ ਦਾ ਡਰ ਛਾ ਗਿਆ।