-
ਯਸਾਯਾਹ 65:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਉਹ ਕਹਿੰਦੇ ਹਨ, ‘ਦੂਰ ਹੀ ਰਹਿ; ਮੇਰੇ ਨੇੜੇ ਨਾ ਆ
ਕਿਉਂਕਿ ਮੈਂ ਤੇਰੇ ਨਾਲੋਂ ਜ਼ਿਆਦਾ ਪਵਿੱਤਰ ਹਾਂ।’
ਇਹ ਲੋਕ ਮੇਰੀਆਂ ਨਾਸਾਂ ਵਿਚ ਧੂੰਆਂ ਹਨ, ਇਕ ਅੱਗ ਜੋ ਸਾਰਾ ਦਿਨ ਬਲ਼ਦੀ ਰਹਿੰਦੀ ਹੈ।
-