-
ਗਿਣਤੀ 23:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਇਹ ਕੌਮ ਇਕ ਸ਼ੇਰ ਵਾਂਗ ਉੱਠੇਗੀ,
ਹਾਂ, ਇਹ ਇਕ ਸ਼ੇਰ ਵਾਂਗ ਖੜ੍ਹੀ ਹੋਵੇਗੀ।+
ਇਹ ਉਦੋਂ ਤਕ ਲੰਮੀ ਨਹੀਂ ਪਵੇਗੀ
ਜਦੋਂ ਤਕ ਇਹ ਆਪਣੇ ਸ਼ਿਕਾਰ ਨੂੰ ਖਾ ਨਹੀਂ ਲੈਂਦੀ
ਅਤੇ ਇਸ ਦਾ ਖ਼ੂਨ ਪੀ ਨਹੀਂ ਲੈਂਦੀ।”
-
-
ਯਸਾਯਾਹ 31:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਯਹੋਵਾਹ ਨੇ ਮੈਨੂੰ ਇਹ ਕਿਹਾ ਹੈ:
“ਜਿਵੇਂ ਸ਼ੇਰ, ਇਕ ਤਾਕਤਵਰ ਜਵਾਨ ਸ਼ੇਰ ਆਪਣਾ ਸ਼ਿਕਾਰ ਫੜ ਕੇ ਦਹਾੜਦਾ ਹੈ
ਅਤੇ ਇਸ ਦਾ ਸਾਮ੍ਹਣਾ ਕਰਨ ਲਈ ਜਦੋਂ ਚਰਵਾਹਿਆਂ ਦੇ ਸਮੂਹ ਨੂੰ ਸੱਦਿਆ ਜਾਂਦਾ ਹੈ,
ਤਾਂ ਉਹ ਉਨ੍ਹਾਂ ਦੀ ਆਵਾਜ਼ ਸੁਣ ਕੇ ਡਰਦਾ ਨਹੀਂ
ਜਾਂ ਉਨ੍ਹਾਂ ਦਾ ਸ਼ੋਰ ਸੁਣ ਕੇ ਪਿੱਛੇ ਨਹੀਂ ਹਟਦਾ,
ਉਸੇ ਤਰ੍ਹਾਂ ਸੈਨਾਵਾਂ ਦਾ ਯਹੋਵਾਹ ਥੱਲੇ ਉੱਤਰ ਕੇ
ਸੀਓਨ ਪਹਾੜ ਅਤੇ ਉਸ ਦੀ ਪਹਾੜੀ ਲਈ ਯੁੱਧ ਕਰੇਗਾ।
-